Course detail

Master’s of Arts (M.A.) Punjabi

ਪਹਿਲਾ ਪਰਚਾ
ਆਪਸ਼ਨ (1) ਗੁਰਮਤਿ ਕਾਵਿ
ਆਪਸ਼ਨ (2) ਗੁਰੂ ਨਾਨਕ ਬਾਣੀ ਵਿਸ਼ੇਸ਼ ਅਧਿਐਨ
ਦੂਜਾ ਪਰਚਾ  ਪੰਜਾਬੀ ਸੂਫੀ ਕਾਵਿ
ਤੀਜਾ ਪਰਚਾ  ਸਾਹਿਤ ਸਿਧਾਂਤ ਅਤੇ ਭਾਰਤੀ ਕਾਵਿ ਸ਼ਾਸਤਰ
ਚੋਥਾ ਪਰਚਾ  ਲੋਕਧਾਰਾ ਵਿਗਿਆਨ ਅਤੇ ਪੰਜਾਬੀ ਲੋਕਧਾਰਾ
ਪੰਜਵਾਂ ਪਰਚਾ  ਪੰਜਾਬੀ ਪੱਤਰਕਾਰੀ ਜਾਂ ਕੰਪਿਊਟਰ

ਛੇਵਾਂ ਪਰਚਾ
ਆਪਸ਼ਨ (1) ਗੁਰਮਤਿ ਕਾਵਿ
ਆਪਸ਼ਨ (2) ਗੁਰੂ ਨਾਨਕ ਬਾਣੀ ਵਿਸ਼ੇਸ਼ ਅਧਿਐਨ
ਸੱਤਵਾਂ ਪਰਚਾ  ਪੰਜਾਬੀ ਸੂਫੀ ਕਾਵਿ
ਅੱਠਵਾਂ ਪਰਚਾ  ਸਾਹਿਤ ਸਿਧਾਂਤ ਅਤੇ ਭਾਰਤੀ ਕਾਵਿ ਸ਼ਾਸਤਰ
ਨਵਾਂ ਪਰਚਾ  ਲੋਕਧਾਰਾ ਵਿਗਿਆਨ ਅਤੇ ਪੰਜਾਬੀ ਲੋਕਧਾਰਾ
ਦਸਵਾਂ ਪਰਚਾ  ਪੁਰਾਤਨ ਪੰਜਾਬੀ ਵਾਰਤਕ

ਗਿਆਰਵਾਂ ਪਰਚਾ  ਆਧੁਨਿਕ ਪੰਜਾਬੀ ਕਵਿਤਾ(1960 ਤੱਕ)
ਬਾਰਵਾਂ ਪਰਚਾ  ਪੰਜਾਬੀ ਨਾਵਲ
ਤੇਰਵਾਂ ਪਰਚਾ  ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ-1
ਚੌਦਵਾਂ ਪਰਚਾ  ਪੰਜਾਬੀ ਨਾਟਕ ਅਤੇ ਰੰਗਮੰਚ-1
ਪੰਦਰਵਾਂ ਪਰਚਾ  ਪਰਵਾਸੀ ਪੰਜਾਬੀ ਸਾਹਿਤ-1

ਸੋਲਵਾਂ ਪਰਚਾ  ਆਧੁਨਿਕ ਪੰਜਾਬੀ ਕਵਿਤਾ(1960 ਤੋਂ ਬਾਅਦ)
ਸਤਾਰ੍ਹਵਾਂ ਪਰਚਾ  ਪੰਜਾਬੀ ਨਿੱਕੀ ਕਹਾਣੀ
ਅਠਾਰਵਾਂ ਪਰਚਾ  ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ-2
ਉੱਨੀਵਾਂ ਪਰਚਾ  ਪੰਜਾਬੀ ਨਾਟਕ ਅਤੇ ਰੰਗਮੰਚ-2
ਵੀਹਵਾਂ ਪਰਚਾ  ਪਾਕਿਸਤਾਨੀ ਪੰਜਾਬੀ ਸਾਹਿਤ-2

What is my total cost?